Image

The Phenomenon of giving mobile phones in the hands of small children is increasing among mothers, It is equivalent to playing with the future of the kids.

Polling

What is your opinion?

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਏਕਤਾ ਦੀ ਗੱਲਬਾਤ ਤੇਜ਼ ਹੋ ਗਈ ਹੈ। ਮਹੀਨਿਆਂ ਦੀ ਚਰਚਾ ਦੇ ਬਾਵਜੂਦ ਅਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ। ਦੂਜੇ ਪਾਸੇ, ਭਾਜਪਾ ਨੇ ਵੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਦੇ ਸੰਕੇਤ ਦਿੱਤੇ ਹਨ। ਕੀ ਭਾਜਪਾ ਅਤੇ ਬਾਦਲ ਧੜੇ, ਦੋਵਾਂ ਵੱਲੋਂ ਸਪੱਸ਼ਟ ਸਿਆਸੀ ਹੁੰਗਾਰਾ ਨਾ ਮਿਲਣ ਤੋਂ ਬਾਅਦ ਪੁਨਰ ਸੁਰਜੀਤ ਨੇ ਆਪਣੇ ਵਿਕਲਪਾਂ ਬਾਰੇ ਮੁੜ ਸੋਚਣਾ ਸ਼ੁਰੂ ਕਰ ਦਿੱਤਾ ਹੈ ? ਕੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਹਿਸਾਸ ਹੋ ਗਿਆ ਹੈ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਸੁਖਬੀਰ ਬਾਦਲ ਦਾ ਅਕਾਲੀ ਦਲ ਉਸ ਨੂੰ ਉਹ ਸਿਆਸੀ ਥਾਂ ਦੇਣ ਲਈ ਤਿਆਰ ਹੈ ਜਿਸ ਦੀ ਉਹ ਭਾਲ ਕਰ ਰਿਹਾ ਹੈ ? ਕੀ ਇਸੇ ਕਾਰਨ ਪੰਥਕ ਏਕਤਾ ਉਸ ਦਾ ਅਗਲਾ ਕਦਮ ਬਣ ਰਹੀ ਹੈ ਜਾਂ ਇਹ ਅਕਾਲੀ ਧੜਿਆਂ ਨੂੰ ਇਕੱਠੇ ਕਰਨ ਦੀ ਸੱਚੀ ਕੋਸ਼ਿਸ਼ ਹੈ ?

Learn More
Image

With the 2027 elections approaching, talks of unity between the Shiromani Akali Dal and Shiromani Akali Dal (Punar Surjit) have gained attention. After months of discussions, no deal has been reached, while the BJP has also signalled plans to contest all 117 Punjab seats. Has Punar Surjit begun to rethink its options after failing to secure a clear political opening with either side ? Has Shiromani Akali Dal (Punar Surjit) realised that neither the BJP nor Sukhbir Badal’s Akali Dal is ready to offer it the political space it seeks, making Panthic unity its next move or is this still a genuine effort to bring the Akali factions together ?

Learn More
Image

2027 के पंजाब विधानसभा चुनाव नज़दीक आने के साथ, शिरोमणि अकाली दल और शिरोमणि अकाली दल (पुनर सुरजीत) के बीच एकता की बातचीत ने ज़ोर पकड़ लिया है। महीनों की चर्चा के बावजूद अब तक कोई समझौता नहीं हुआ है। वहीं, भाजपा ने भी पंजाब की सभी 117 सीटों पर चुनाव लड़ने की तैयारी के संकेत दिए हैं। क्या भाजपा और बादल गुट, दोनों से स्पष्ट राजनीतिक समर्थन न मिलने के बाद पुनर सुरजीत ने अपने विकल्पों पर दोबारा विचार करना शुरू कर दिया है ? क्या शिरोमणि अकाली दल (पुनर सुरजीत) को एहसास हो गया है कि न तो भाजपा और न ही सुखबीर बादल का अकाली दल उसे वह राजनीतिक जगह देने को तैयार है जिसकी उसे तलाश है ? क्या इसी वजह से पंथक एकता उसका अगला कदम बन रही है या यह अकाली गुटों को एकजुट करने की एक सच्ची कोशिश है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਭਾਜਪਾ ਨਾਲ ਸੰਭਾਵੀ ਗੱਠਜੋੜ ਬਾਰੇ ਜਵਾਬ ਦੀ ਉਡੀਕ ਕਰ ਰਿਹਾ ਹੈ। ਇਹ ਧੜਾ ਪੰਥਕ ਤਾਕਤਾਂ ਨੂੰ ਇਕਜੁੱਟ ਕਰਨਾ ਚਾਹੁੰਦਾ ਹੈ ਪਰ ਇਸ ਦੇ ਕਈ ਆਗੂ ਪਾਰਟੀ ਛੱਡ ਚੁੱਕੇ ਹਨ ਜਾਂ ‘ਵਾਰਿਸ ਪੰਜਾਬ ਦੇ’ ਨਾਲ ਜਾ ਚੁੱਕੇ ਹਨ। ਦੂਜੇ ਪਾਸੇ, ਭਾਜਪਾ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਕੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਭਾਜਪਾ ਨਾਲ ਗੱਠਜੋੜ ਦੀ ਉਮੀਦ ਵਿੱਚ ਆਪਣੀ ਚੋਣ ਰਣਨੀਤੀ ਰੋਕ ਕੇ ਬੈਠਾ ਹੈ, ਜਦੋਂ ਕਿ ਭਾਜਪਾ ਦੀ ਚੁੱਪ ਅਤੇ ਪਾਰਟੀ ਵਿੱਚੋਂ ਆਗੂਆਂ ਦਾ ਜਾਣਾ ਇਸ ਦੇ ਸਿਆਸੀ ਭਵਿੱਖ ’ਤੇ ਸਵਾਲ ਖੜ੍ਹੇ ਕਰ ਰਹੇ ਹਨ ?

Learn More
Image

As the 2027 Punjab elections approach, SAD (Punar Surjit) is waiting for a response from the BJP on a possible alliance. While the faction seeks to unite Panthic forces, several leaders have left or shifted their support to ‘Waris Punjab De’. Meanwhile, the BJP says it is preparing to contest all 117 seats on its own. The delay leaves the faction facing uncertainty over its election strategy. Is SAD (Punar Surjit) waiting for a BJP alliance to strengthen its political position, or is the BJP’s silence exposing how little room the faction has to plan its own political future ?

Learn More
...