Image

केंद्रीय आवास और शहरी मामलों के मंत्रालय के "पेयजल सर्वेक्षण" सर्वे से पता चला है कि 485 शहरों में से केवल 46 शहरों में 100% स्वच्छ पेयजल के नमूने थे!

Polling

आप अपने क्षेत्र में पीने के पानी की समग्र पहुंच और गुणवत्ता का मूल्यांकन कैसे करेंगे?

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੁਖਬੀਰ ਸਿੰਘ ਬਾਦਲ 2027 ਲਈ ਇਕ ਵਾਰ ਫਿਰ ਜਾਣੇ ਪਛਾਣੇ ਚੋਣ ਵਾਅਦਿਆਂ ਨਾਲ ਮੈਦਾਨ ਵਿੱਚ ਹਨ, ਆਟਾ ਦਾਲ ਸਕੀਮ, ਧੀਆਂ ਦੇ ਵਿਆਹ ਲਈ ₹1 ਲੱਖ ਅਤੇ ਹੋਰ ਕਈ ਭਲਾਈ ਯੋਜਨਾਵਾਂ। ਸਾਲਾਂ ਦੇ ਸਿਆਸੀ ਝਟਕਿਆਂ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਵਾਪਸੀ ਲਈ ਕੋਈ ਨਵੀਂ ਸਿਆਸੀ ਰਣਨੀਤੀ ਨਹੀਂ, ਸਗੋਂ ਪੁਰਾਣੇ ਫਾਰਮੂਲੇ ਨੂੰ ਨਵੇਂ ਚੋਣ ਪੈਕੇਜ ਵਿੱਚ ਪੇਸ਼ ਕਰ ਰਿਹਾ ਹੈ ? ਅਤੇ ਜੇ ਹਰ ਪਾਰਟੀ ਮੁਫ਼ਤ ਸਹੂਲਤਾਂ ਦੀ ਇਸ ਦੌੜ ਵਿੱਚ ਆਪਣੇ ਵਾਅਦੇ ਵੱਧਾਉਂਦੀ ਜਾਵੇ, ਤਾਂ ਕੀ ਪੰਜਾਬ ਦੇ ਵੋਟਰ ਸਰਕਾਰ ਚੁਣਨਗੇ ਜਾਂ ਫਿਰ ਸਭ ਤੋਂ ਵੱਡੀ ਪੇਸ਼ਕਸ਼ ?

Learn More
Image

Sukhbir Singh Badal is back with a familiar electoral pitch, atta dal, ₹1 Lakh for daughters’ marriages and more welfare promises as the Shiromani Akali Dal gears up for 2027. After years of political setbacks, is the Akali Dal trying to win back Punjab not with a new political formula but with an old one repackaged for a new election ? And if every party keeps adding to the freebies menu, will Punjab’s voters be choosing the Government or simply the biggest offer ?

Learn More
Image

सुखबीर सिंह बादल 2027 के लिए एक बार फिर परिचित चुनावी पिच के साथ सामने हैं, आटा दाल योजना, बेटियों की शादी के लिए ₹1 लाख और कई अन्य कल्याणकारी वादे। वर्षों के राजनीतिक झटकों के बाद क्या शिरोमणि अकाली दल पंजाब में वापसी के लिए कोई नई राजनीतिक रणनीति नहीं, बल्कि पुराने फॉर्मूले को नए चुनावी पैकेज में पेश कर रहा है ? और अगर हर पार्टी मुफ्त सुविधाओं की इस होड़ में अपने वादे बढ़ाती जाए, तो क्या पंजाब के मतदाता सरकार चुनेंगे या फिर सबसे बड़ा ऑफर ?

Learn More
Image

ਮਨਪ੍ਰੀਤ ਸਿੰਘ ਅਯਾਲੀ ਦਾ ਦਾਅਵਾ ਹੈ ਕਿ ਪੂਰੇ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਭਰੋਸਾ ਉਠ ਚੁੱਕਾ ਹੈ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਵਿੱਚ ਖੇਤਰੀ ਸਿਆਸਤ ਦੀ ਖਾਲੀ ਥਾਂ ਭਰ ਸਕਦਾ ਹੈ। ਉਨ੍ਹਾਂ ਦਾ ਆਤਮਵਿਸ਼ਵਾਸ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ। ਪਰ ਕੀ ਅਯਾਲੀ ਬਾਦਲ ਪਰਿਵਾਰ ਵਾਲੇ ਅਕਾਲੀ ਦਲ ਖ਼ਿਲਾਫ਼ ਨਾਰਾਜ਼ਗੀ ਨੂੰ ਆਪਣੀ ਪਾਰਟੀ ਲਈ ਤਿਆਰ ਵੋਟ ਬੈਂਕ ਮੰਨ ਰਹੇ ਹਨ, ਜਦੋਂ ਕਿ ਅਸਲ ਚੁਣੌਤੀ ਇਹ ਹੈ ਕਿ ਕੀ ਵਾਰਿਸ ਪੰਜਾਬ ਦੇ ਕੋਲ ਇਸ ਨਾਰਾਜ਼ਗੀ ਨੂੰ ਸੀਟਾਂ ਵਿੱਚ ਬਦਲਣ ਲਈ ਕਾਫ਼ੀ ਸੰਗਠਨ, ਸਵੀਕਾਰਤਾ ਅਤੇ ਚੋਣ ਤਾਕਤ ਹੈ ? ਅਤੇ ਪੰਜਾਬ ਦੀ ਸਿਆਸਤ ਬਦਲਣ ਦੇ ਇਨ੍ਹਾਂ ਵੱਡੇ ਦਾਅਵਿਆਂ ਵਿਚਕਾਰ, ਕੀ ਅਯਾਲੀ ਖੁਦ ਆਪਣੀ ਸੀਟ ਬਚਾ ਸਕਣਗੇ ?

Learn More
Image

With Manpreet Singh Ayali claiming that the Panth has lost trust in the Shiromani Akali Dal and that Akali Dal (Waris Punjab De) can fill the regional political vacuum, his confidence appears to be growing. But is Ayali reading Punjab’s anger against the Badal led Akali Dal as a ready made vote bank for his own party, while overlooking the harder question of whether Waris Punjab De has enough organisation, acceptance and electoral strength to convert that anger into seats ? And amid all this talk of changing Punjab’s politics, will Ayali himself be able to secure his own seat ?

Learn More
...