Image

ਉਦਯੋਗਿਕ ਖੇਤਰਾਂ ਦੀ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਦੋਂ ਹੋਵੇਗਾ?

Polling

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਘੱਟਦੇ ਚੋਣ ਆਧਾਰ, ਮਜ਼ਬੂਤ ਹੁੰਦੇ ਵਿਰੋਧੀਆਂ ਅਤੇ ਰਵਾਇਤੀ ਵੋਟ ਬੈਂਕ ਵਿੱਚ ਸੰਨ੍ਹ ਲਾਉਂਦੇ ਅਕਾਲੀ ਧੜਿਆਂ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਲਈ 2027 ਦੀਆਂ ਚੋਣਾਂ ਵੱਡੀ ਚੁਣੌਤੀ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਭਾਜਪਾ ਨਾਲ ਮੁੜ ਗੱਠਜੋੜ ਦੇ ਹੱਕ ਵਿੱਚ ਬਿਆਨ ਦਿੱਤੇ ਹਨ, ਜਦੋਂ ਕਿ ਆਖ਼ਰੀ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ। ਕੀ ਇਹ ਸੰਭਾਵੀ ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਪਾਰਟੀ ਦੀ ਤਾਕਤ ਮੁੜ ਵੱਧਾਉਣ ਲਈ ਹੈ ਜਾਂ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਦੀ ਕੋਸ਼ਿਸ਼ ਹੈ ? ਕੀ ਸ਼੍ਰੋਮਣੀ ਅਕਾਲੀ ਦਲ ਆਪਣਾ ਗੁਆਚਿਆ ਸਿਆਸੀ ਆਧਾਰ ਮੁੜ ਹਾਸਲ ਕਰਨ ਲਈ ਭਾਜਪਾ ਨਾਲ ਦੁਬਾਰਾ ਗੱਠਜੋੜ ਬਾਰੇ ਸੋਚ ਰਿਹਾ ਹੈ ਜਾਂ ਪਾਰਟੀ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਆਪਣੇ ਪੁਰਾਣੇ ਸਿਆਸੀ ਸਟੈਂਡ ਨਾਲੋਂ ਆਪਣੀ ਹੋਂਦ ਬਚਾਉਣੀ ਵੱਧ ਜ਼ਰੂਰੀ ਹੋ ਗਈ ਹੈ ?

Learn More
Image

With its electoral base shrinking, rival parties gaining ground and internal Akali factions challenging its traditional support, the Shiromani Akali Dal faces a tough road ahead of the 2027 elections. Senior party leaders have spoken in favour of reuniting with the BJP, while the final decision rests with Sukhbir Singh Badal. Is this possible alliance about rebuilding Punjab’s political strength or protecting the party’s own future ? Is the Shiromani Akali Dal considering a reunion with the BJP to regain political ground or has the party reached a point where survival matters more than its past political stand ?

Learn More
Image

घटते चुनावी आधार, मज़बूत होते विरोधियों और पारंपरिक वोट बैंक में सेंध लगाते अकाली गुटों के बीच शिरोमणि अकाली दल के सामने 2027 के चुनावों में बड़ी चुनौती है। पार्टी के वरिष्ठ नेताओं ने भाजपा के साथ दोबारा गठबंधन के पक्ष में बयान दिए हैं, जबकि अंतिम फैसला पार्टी अध्यक्ष सुखबीर सिंह बादल को लेना है। क्या यह संभावित गठबंधन पंजाब की राजनीति में पार्टी की ताकत फिर से बढ़ाने के लिए है या अपने राजनीतिक भविष्य को बचाने की कोशिश है। क्या शिरोमणि अकाली दल अपना खोया राजनीतिक आधार वापस पाने के लिए भाजपा के साथ फिर से गठबंधन पर विचार कर रहा है या पार्टी ऐसी स्थिति में पहुँच गई है जहाँ अपने पुराने राजनीतिक रुख से ज़्यादा अस्तित्व बचाना ज़रूरी हो गया है ?

Learn More
Image

ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਨਾਲ ਪਾਰਟੀ ਨੂੰ ਜਥੇਬੰਦਕ ਪੱਧਰ 'ਤੇ ਨਵੀਂ ਮਜ਼ਬੂਤੀ ਮਿਲੀ ਹੈ। ਪੰਥਕ ਏਕਤਾ ਦੀ ਲੋੜ ਦਾ ਹਵਾਲਾ ਦਿੰਦਿਆਂ ਚੰਦੂਮਾਜਰਾ ਨੇ ਹੋਰ ਸਾਬਕਾ ਅਕਾਲੀ ਆਗੂਆਂ ਨੂੰ ਵੀ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਰ ਆਗੂਆਂ ਨੂੰ ਵੀ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਪਰ ਕੀ ਕੁਝ ਪ੍ਰਮੁੱਖ ਚਿਹਰਿਆਂ ਦੀ ਵਾਪਸੀ ਨਾਲ ਪਾਰਟੀ ਆਪਣਾ ਵਿਆਪਕ ਜਨ-ਆਧਾਰ ਮੁੜ ਮਜ਼ਬੂਤ ਕਰ ਸਕੇਗੀ ? ਕੀ ਚੰਦੂਮਾਜਰਾ ਦੀ ਵਾਪਸੀ ਅਕਾਲੀ ਆਗੂਆਂ ਦੀ ਵੱਡੀ ਘਰ ਵਾਪਸੀ ਦੀ ਸ਼ੁਰੂਆਤ ਬਣੇਗੀ, ਜਿਸ ਨਾਲ 2027 ਵਿੱਚ ਪਾਰਟੀ ਮਜ਼ਬੂਤ ਹੋਵੇਗੀ ਜਾਂ ਅਸਲ ਚੁਣੌਤੀ ਅਜੇ ਵੀ ਆਪਣੇ ਸਮਰਥਕਾਂ ਦਾ ਭਰੋਸਾ ਜਿੱਤਣਾ ਹੈ ?

Learn More
Image

The return of senior leader Prem Singh Chandumajra, along with his son Harinderpal Singh Chandumajra, has given the Shiromani Akali Dal a fresh organisational boost. Citing the need for Panthic unity, Chandumajra has urged other former Akali leaders to return. Sukhbir Singh Badal has welcomed the move and called on more leaders to reunite ahead of the 2027 Assembly elections. But can the return of a few prominent faces help rebuild the party’s wider support base ? Will Chandumajra’s return become the beginning of a larger Akali reunion that strengthens the party in 2027 or is the bigger challenge still winning back the trust of its supporters ?

Learn More
...