Image

Can GM crops promise healthy food & future food security?

Polling

Can GM crops promise healthy food & future food security?

Do you want to contribute your opinion on this topic?
Download BoloBolo Show App on your Android/iOS phone and let us have your views.
Image

ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਆਗੂਆਂ ਨੂੰ ਵਾਪਸ ਲਿਆ ਰਿਹਾ ਹੈ, ਜਿਨ੍ਹਾਂ ਨੇ ਕਦੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਚੁਣੌਤੀ ਦਿੱਤੀ ਸੀ। ਪਰ ਉਨ੍ਹਾਂ ਦੀ ਬਗਾਵਤ ਨੇ ਅਗਵਾਈ, ਜਵਾਬਦੇਹੀ ਅਤੇ 2007–2017 ਦੀ ਸਰਕਾਰ ਦੇ ਫੈਸਲਿਆਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਵੱਖਰਾ ਹੋਇਆ ਧੜਾ ਮਜ਼ਬੂਤ ਸਿਆਸੀ ਬਦਲ ਨਹੀਂ ਬਣ ਸਕਿਆ ਪਰ ਕੀ ਪੁਰਾਣੇ ਸਵਾਲਾਂ ਦੇ ਜਵਾਬ ਮਿਲ ਗਏ ਹਨ ? ਕੀ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਆਪਣੇ ਅੰਦਰੂਨੀ ਮਤਭੇਦ ਸੁਲਝਾ ਰਿਹਾ ਹੈ ਜਾਂ ਉਨ੍ਹਾਂ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਆਗੂਆਂ ਨੂੰ ਵਾਪਸ ਲਿਆ ਰਿਹਾ ਹੈ, ਜਿਨ੍ਹਾਂ ਨੇ ਪਾਰਟੀ ਨੂੰ ਵੰਡਿਆ ਸੀ ?

Learn More
Image

The Shiromani Akali Dal is bringing back leaders who once challenged Sukhbir Singh Badal. But their rebellion raised serious questions about leadership, accountability and decisions made during the 2007–2017 Government. The breakaway faction failed to become a strong alternative but have the original concerns been addressed ? Is the Akali Dal genuinely resolving its internal differences or simply bringing dissenting leaders back without addressing what divided the party ?

Learn More
Image

शिरोमणि अकाली दल उन नेताओं को वापस ला रहा है, जिन्होंने कभी सुखबीर सिंह बादल के नेतृत्व को चुनौती दी थी। लेकिन उनके विद्रोह ने नेतृत्व, जवाबदेही और 2007–2017 की सरकार के फैसलों पर गंभीर सवाल उठाए थे। अलग हुआ गुट मजबूत राजनीतिक विकल्प नहीं बन पाया लेकिन क्या पुराने सवालों के जवाब मिल गए हैं ? क्या शिरोमणि अकाली दल सच में अपने अंदरूनी मतभेद सुलझा रहा है या उन नेताओं को वापस ला रहा है, बिना उन मुद्दों को सुलझाए जिन्होंने पार्टी को बांटा था ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦੀ ਗੱਲਬਾਤ ਸੀਟਾਂ ਦੀ ਵੰਡ ਨੂੰ ਲੈ ਕੇ ਅਟਕੀ ਹੋਈ ਹੈ। ਭਾਰਤੀ ਜਨਤਾ ਪਾਰਟੀ ਕਥਿਤ ਤੌਰ 'ਤੇ 117 ਵਿੱਚੋਂ 47 ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਹੈ। ਇਸ ਲਈ ਉਹ ਆਪਣੇ ਵੱਧੇ ਹੋਏ ਵੋਟ ਸ਼ੇਅਰ ਅਤੇ ਜਥੇਬੰਦਕ ਤਾਕਤ ਦਾ ਹਵਾਲਾ ਦੇ ਰਹੀ ਹੈ। ਹਾਲਾਂਕਿ, ਜਿਨ੍ਹਾਂ ਸੀਟਾਂ 'ਤੇ ਉਹ ਦਾਅਵਾ ਕਰ ਰਹੀ ਹੈ, ਉਨ੍ਹਾਂ ਵਿੱਚੋਂ ਕਈ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਪਕੜ ਹੈ। ਜਿੱਥੇ ਭਾਜਪਾ ਆਪਣੀ ਭੂਮਿਕਾ ਵੱਧਾਉਣਾ ਚਾਹੁੰਦੀ ਹੈ, ਉਥੇ ਅਕਾਲੀ ਦਲ ਆਪਣੀਆਂ ਰਵਾਇਤੀ ਸੀਟਾਂ ਛੱਡਣ ਤੋਂ ਝਿਜਕ ਰਿਹਾ ਹੈ। ਕੀ ਭਾਰਤੀ ਜਨਤਾ ਪਾਰਟੀ ਆਪਣੇ ਵੱਧੇ ਹੋਏ ਵੋਟ ਸ਼ੇਅਰ ਦੇ ਆਧਾਰ 'ਤੇ ਪੰਜਾਬ ਦੀ ਸੱਤਾ ਵਿੱਚ ਵੱਡੀ ਹਿੱਸੇਦਾਰੀ ਮੰਗ ਰਹੀ ਹੈ ਜਾਂ ਗੱਠਜੋੜ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਰਵਾਇਤੀ ਸੀਟਾਂ ਦੀ ਕੁਰਬਾਨੀ ਦੇਣੀ ਪੈ ਰਹੀ ਹੈ ?

Learn More
Image

Talks between the BJP and Shiromani Akali Dal for the 2027 Punjab elections remain stuck over seat sharing. The BJP reportedly wants 47 of 117 seats, citing its increased vote share and organisational strength. However, several seats it is seeking have a strong Akali Dal presence. While the BJP wants to expand its role, the Akalis are reluctant to surrender their traditional strongholds. Is the BJP using its improved vote share to demand a bigger share of Punjab’s political power or is the Shiromani Akali Dal being pushed to sacrifice its traditional strongholds just to revive the alliance ?

Learn More
...