Image

क्या जीएम (GM) फसलें अच्छी सेहत के साथ खाद्य सुरक्षा का वादा भी कर सकती हैं?

Polling

क्या जीएम (GM) फसलें अच्छी सेहत के साथ खाद्य सुरक्षा का वादा भी कर सकती हैं?

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦੀ ਗੱਲਬਾਤ ਸੀਟਾਂ ਦੀ ਵੰਡ ਨੂੰ ਲੈ ਕੇ ਅਟਕੀ ਹੋਈ ਹੈ। ਭਾਰਤੀ ਜਨਤਾ ਪਾਰਟੀ ਕਥਿਤ ਤੌਰ 'ਤੇ 117 ਵਿੱਚੋਂ 47 ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਹੈ। ਇਸ ਲਈ ਉਹ ਆਪਣੇ ਵੱਧੇ ਹੋਏ ਵੋਟ ਸ਼ੇਅਰ ਅਤੇ ਜਥੇਬੰਦਕ ਤਾਕਤ ਦਾ ਹਵਾਲਾ ਦੇ ਰਹੀ ਹੈ। ਹਾਲਾਂਕਿ, ਜਿਨ੍ਹਾਂ ਸੀਟਾਂ 'ਤੇ ਉਹ ਦਾਅਵਾ ਕਰ ਰਹੀ ਹੈ, ਉਨ੍ਹਾਂ ਵਿੱਚੋਂ ਕਈ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਪਕੜ ਹੈ। ਜਿੱਥੇ ਭਾਜਪਾ ਆਪਣੀ ਭੂਮਿਕਾ ਵੱਧਾਉਣਾ ਚਾਹੁੰਦੀ ਹੈ, ਉਥੇ ਅਕਾਲੀ ਦਲ ਆਪਣੀਆਂ ਰਵਾਇਤੀ ਸੀਟਾਂ ਛੱਡਣ ਤੋਂ ਝਿਜਕ ਰਿਹਾ ਹੈ। ਕੀ ਭਾਰਤੀ ਜਨਤਾ ਪਾਰਟੀ ਆਪਣੇ ਵੱਧੇ ਹੋਏ ਵੋਟ ਸ਼ੇਅਰ ਦੇ ਆਧਾਰ 'ਤੇ ਪੰਜਾਬ ਦੀ ਸੱਤਾ ਵਿੱਚ ਵੱਡੀ ਹਿੱਸੇਦਾਰੀ ਮੰਗ ਰਹੀ ਹੈ ਜਾਂ ਗੱਠਜੋੜ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਰਵਾਇਤੀ ਸੀਟਾਂ ਦੀ ਕੁਰਬਾਨੀ ਦੇਣੀ ਪੈ ਰਹੀ ਹੈ ?

Learn More
Image

Talks between the BJP and Shiromani Akali Dal for the 2027 Punjab elections remain stuck over seat sharing. The BJP reportedly wants 47 of 117 seats, citing its increased vote share and organisational strength. However, several seats it is seeking have a strong Akali Dal presence. While the BJP wants to expand its role, the Akalis are reluctant to surrender their traditional strongholds. Is the BJP using its improved vote share to demand a bigger share of Punjab’s political power or is the Shiromani Akali Dal being pushed to sacrifice its traditional strongholds just to revive the alliance ?

Learn More
Image

2027 के पंजाब विधानसभा चुनावों के लिए भारतीय जनता पार्टी और शिरोमणि अकाली दल के बीच गठबंधन को लेकर बातचीत सीटों के बंटवारे पर अटकी हुई है। भारतीय जनता पार्टी कथित तौर पर 117 में से 47 सीटों पर चुनाव लड़ना चाहती है। इसके लिए वह अपने बढ़े हुए वोट शेयर और संगठनात्मक ताकत का हवाला दे रही है। हालांकि, जिन सीटों पर वह दावा कर रही है, उनमें से कई पर शिरोमणि अकाली दल की मजबूत पकड़ है। जहां भाजपा अपनी भूमिका बढ़ाना चाहती है, वहीं अकाली दल अपनी पारंपरिक सीटें छोड़ने से हिचकिचा रहा है। क्या भारतीय जनता पार्टी अपने बढ़े हुए वोट शेयर के दम पर पंजाब की सत्ता में बड़ी हिस्सेदारी मांग रही है या गठबंधन बचाने के लिए शिरोमणि अकाली दल को अपनी पारंपरिक सीटों की कुर्बानी देने के लिए मजबूर होना पड़ रहा है ?

Learn More
Image

ਬੀਬੀ ਜਗੀਰ ਕੌਰ ਹਾਲ ਹੀ ਦੇ ਸਾਲਾਂ ਵਿੱਚ ਦੂਜੀ ਵਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਏ ਹਨ। ਪਾਰਟੀ ਛੱਡਣ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਸ਼ਾਮਲ ਹੋ ਗਏ ਸਨ ਪਰ ਹੁਣ ਇਹ ਕਹਿੰਦਿਆਂ ਉਸ ਧੜੇ ਤੋਂ ਵੀ ਵੱਖ ਹੋ ਗਏ ਹਨ ਕਿ ਉਹ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ। ਉਨ੍ਹਾਂ ਵੱਲੋਂ ਵਾਰ-ਵਾਰ ਸਿਆਸੀ ਧੜੇ ਬਦਲਣ ਕਾਰਨ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਸਿਆਸੀ ਫੈਸਲਿਆਂ 'ਤੇ ਸਵਾਲ ਉਠ ਰਹੇ ਹਨ। ਕੀ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਦੇ ਵਿਸ਼ਵਾਸ ਨਾਲ ਵਾਪਸ ਆਏ ਹਨ ਜਾਂ 2027 ਤੋਂ ਪਹਿਲਾਂ ਆਪਣੀ ਸਿਆਸੀ ਅਹਿਮੀਅਤ ਬਣਾਈ ਰੱਖਣ ਲਈ ਇਹ ਉਨ੍ਹਾਂ ਦਾ ਇਕ ਹੋਰ ਕਦਮ ਹੈ ?

Learn More
Image

Bibi Jagir Kaur has rejoined the Sukhbir Singh Badal-led Shiromani Akali Dal for the second time in recent years. After leaving the party again, she joined SAD (Punar Surjit), but has now quit the breakaway faction, saying it failed to achieve its objectives. Her repeated shifts raise questions about her political choices as Punjab heads towards the 2027 Assembly elections. Is Bibi Jagir Kaur returning to the Shiromani Akali Dal out of genuine belief in rebuilding the party or is this another political move to protect her relevance ahead of 2027 ?

Learn More
...