Image

ਕੀ ਪੰਜਾਬ ਵਿੱਚ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਸੂਬੇ ਦੀ ਬਿਹਤਰੀ ਲਈ ਇਕੱਠੇ ਕੰਮ ਕਰਨ ਤੋਂ ਝਿਜਕ ਰਹੀਆਂ ਹਨ ?

Review - DEKHO

ਆਪਣੀ ਸਮੀਖਿਆ ਸਾਂਝੀ ਕਰੋ।

The Voting is on

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੁਰਸ਼ਾਂ ਵਿੱਚ ਮੋਟਾਪੇ ਦੀ ਦਰ 8.3 ਪ੍ਰਤੀਸ਼ਤ ਹੈ ਜੋ ਅੱਜ ਤੋਂ ਪੰਜ ਸਾਲ ਪਹਿਲਾਂ 5.1 ਪ੍ਰਤੀਸ਼ਤ ਸੀ। ਇਸ ਸੰਬੰਧੀ ਵਿਚਾਰ ਕਰਨਾ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਮੋਟਾਪਾ ਹੋਰ ਬਿਮਾਰੀਆਂ ਦਾ ਵੀ ਕਾਰਣ ਬਣਦਾ ਹੈ। ਇਸ ਲਈ ਸਮਾਂ ਰਹਿੰਦਿਆਂ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਹ ਅੰਕੜੇ ਉਨ੍ਹਾਂ ਵਿਅਕਤੀਆਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਬੌਡੀ ਮਾਸ ਇੰਡੈਕਸ (BMI) 30 ਤੋਂ ਵੱਧ ਹੈ।

Learn More
Image

The male obesity rate has risen to 8.3 percent, an increase from 5.1 percent five years ago. Given the situation, it's clear that obesity contributes to the onset of various diseases, making it essential to prioritize health regularly. These statistics are linked to individuals having a body mass index (BMI) exceeding 30.

Learn More
Image

पुरुष में मोटापे की दर 8.3 प्रतिशत है, जो पांच साल पहले 5.1 प्रतिशत थी। जबकि कि मोटापा अन्य बीमारियों को भी बढ़ावा दे रहा है, इसलिए समय रहते स्वस्थ रहना समय की नजाकत है। ये आंकड़े 30 से ऊपर बॉडी मास इंडेक्स (बीएमआई) होने के कारण हैं।

Learn More
Image

ਜਿਵੇਂ-ਜਿਵੇਂ ਦਿੱਲੀ ਵਿੱਚ ਪ੍ਰਦੂਸ਼ਣ ਦੇ ਕੇਸਾਂ 'ਚ ਵਾਧਾ ਦਰਜ਼ ਕੀਤਾ ਜਾਵੇਗਾ, ਉਸੀ ਤਰ੍ਹਾਂ ਹੀ ਕਿਸਾਨਾਂ ਨੂੰ ਨਿੰਦਣ ਲਈ ਸਾਰੀਆਂ ਏਜੰਸੀਆਂ ਅੱਗੇ ਆ ਜਾਣਗੀਆਂ। ਅੱਜ ਵੀ ਦਿੱਲੀ, ਫ਼ਰੀਦਾਬਾਦ, ਗੁੜਗਾਓਂ ਅਤੇ ਨੋਇਡਾ ਦਾ ਏਅਰ ਕਵਾਲਿਟੀ ਇੰਡੈਕਸ ਖ਼ਤਰੇ 'ਚ ਹੈ ਜਦੋਂ ਕਿ ਪੰਜਾਬ 'ਚੋਂ ਝੋਨੇ ਦੀ ਹਾਲੇ ਸਿਰਫ਼ ਨਾ-ਮਾਤਰ ਖ਼ਰੀਦ ਹੀ ਹੋਈ ਹੈ। ਨਹੀਂ ਤਾਂ ਪਿਛਲੇ ਸਾਲਾਂ ਦੇ ਇਨ੍ਹਾਂ ਦਿਨਾਂ ਦੇ ਅੰਕੜੇ ਵੇਖ ਲਓ, ਕਿਸਾਨਾਂ ਨੂੰ ਹੀ ਨਿੰਦਣਾ ਸ਼ੁਰੂ ਕਰ ਦਿੱਤਾ ਗਿਆ ਸੀ।

Learn More
Image

As days will progress, pollution cases in Delhi will continue to increase, and various vested interests will start a campaign to shift the blame to farmers. Currently, the Air Quality Index for Delhi, Faridabad, Gurugram, and Noida is already at alarming levels. Although very little paddy has been procured from Punjab so far, historical data from this period in previous years shows that the blame game against farmers was already on.

Learn More
...