Image

ਭਾਰਤੀ ਖੇਤੀ ਸੁਧਾਰਾਂ ਵਿੱਚੋਂ ਕਿਸ ਨੇ ਸਭ ਤੋਂ ਵੱਧ ਵਿਆਪਕ ਵਿਰੋਧ ਅਤੇ ਬਹਿਸ ਨੂੰ ਜਨਮ ਦਿੱਤਾ ?

Opinion

ਇਸ ਬਾਰੇ ਤੁਹਾਡੀ ਕੀ ਰਾਏ ਹੈ ? ਇੱਕ ਵਿਕਲਪ ਚੁਣੋ :-

  1. ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਤੌਰ ਲਾਗੂ ਕਰਨਾ
  2. ਦੇਸ਼ ਵਿਆਪੀ ਖੇਤੀ ਸਬਸਿਡੀ ਸਕੀਮ ਨੂੰ ਲਾਗੂ ਕਰਨਾ
  3. ਖੇਤੀਬਾੜੀ ਮੰਡੀਆਂ ਨੂੰ ਕੰਟਰੋਲ ਮੁਕਤ ਕਰਨ ਦੇ ਉਦੇਸ਼ ਵਾਲੇ ਖੇਤੀ ਕਾਨੂੰਨ

The Voting is on

1 100%
Do you want to contribute your opinion on this topic?
Download BoloBolo Show App on your Android/iOS phone and let us have your views.
Image

ਸਚਿਨ ਪਾਇਲਟ ਨੇ 2027 ਤੋਂ ਪਹਿਲਾਂ ਸੰਗਠਨ ਵਿੱਚ ਬਦਲਾਅ ਅਤੇ ਸੂਬੇ ਭਰ ਵਿੱਚ ਸਿਆਸੀ ਮੁਹਿੰਮ ਦੀ ਤਿਆਰੀ ਦਰਮਿਆਨ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਆਗੂਆਂ ਤੋਂ ਜ਼ਮੀਨੀ ਰਾਏ ਲੈਣਾ ਸ਼ੁਰੂ ਕੀਤਾ ਹੈ। ਧੜੇਬੰਦੀ, ਲੀਡਰਸ਼ਿਪ ਲਈ ਦਾਅਵੇ ਅਤੇ ਚੋਣ ਪੈਨਲਾਂ ਦੀ ਕਮਾਨ ਕਿਸ ਦੇ ਹੱਥ ਵਿੱਚ ਹੋਵੇਗੀ, ਇਨ੍ਹਾਂ ਸਵਾਲਾਂ ’ਤੇ ਅਜੇ ਵੀ ਸਥਿਤੀ ਸਪਸ਼ਟ ਨਹੀਂ ਹੈ। ਅਜਿਹੇ ਵਿੱਚ ਕੀ ਇਹ ਜ਼ਮੀਨੀ ਰਾਏ ਵਾਲਾ ਤਰੀਕਾ ਪੰਜਾਬ ਕਾਂਗਰਸ ਵਿੱਚ ਬਦਲਾਅ ਦਾ ਸੰਕੇਤ ਹੈ, ਜਿੱਥੇ ਸੀਨੀਅਰਤਾ ਅਤੇ ਅੰਦਰੂਨੀ ਪ੍ਰਭਾਵ ਦੀ ਬਜਾਏ ਆਗੂਆਂ ਦੀ ਅਸਲ ਸੰਗਠਨਾਤਮਕ ਤਾਕਤ ਅਤੇ ਲੋਕਾਂ ਨਾਲ ਜੁੜਾਅ ਨੂੰ ਵੱਧ ਮਹੱਤਵ ਦਿੱਤਾ ਜਾਵੇਗਾ ?

Learn More
Image

Sachin Pilot has begun taking detailed feedback from district leaders as the Congress prepares for organisational changes and a statewide political drive ahead of 2027. With factions, competing leadership ambitions and questions over who should lead the party’s election panels still unresolved, could this ground-level approach mark a shift from relying on seniority and internal influence towards judging leaders by their actual organisational strength and public connect ?

Learn More
Image

सचिन पायलट ने 2027 से पहले संगठन में बदलाव और राज्यव्यापी राजनीतिक अभियान की तैयारी के बीच पंजाब कांग्रेस के जिला नेताओं से जमीनी फीडबैक लेना शुरू किया है। गुटबाजी, नेतृत्व की दावेदारी और चुनावी पैनलों की कमान किसके हाथ में होगी, इन सवालों पर अभी भी स्थिति साफ नहीं है। ऐसे में क्या यह जमीनी फीडबैक वाला तरीका पंजाब कांग्रेस में एक बदलाव का संकेत है, जहाँ वरिष्ठता और अंदरूनी प्रभाव के बजाय नेताओं की वास्तविक संगठनात्मक ताकत और जनता से जुड़ाव को ज्यादा महत्व दिया जाएगा ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਰੈਲੀਆਂ, ਯਾਤਰਾਵਾਂ ਅਤੇ ਵੋਟਰਾਂ ਨਾਲ ਸੰਪਰਕ ਤੇਜ਼ ਕਰ ਦਿੱਤਾ ਹੈ। ਦੂਜੇ ਪਾਸੇ, ਕਾਂਗਰਸ ਹੁਣ ਤੱਕ ਵਿਰੋਧ ਪ੍ਰਦਰਸ਼ਨਾਂ ਅਤੇ ਵੱਖ-ਵੱਖ ਪ੍ਰੋਗਰਾਮਾਂ ’ਤੇ ਜ਼ਿਆਦਾ ਨਿਰਭਰ ਰਹੀ ਹੈ, ਜਦੋਂ ਕਿ ਉਸ ਦੀ ਲਗਾਤਾਰ ਸੂਬਾ ਪੱਧਰੀ ਮੁਹਿੰਮ ਅਜੇ ਸ਼ੁਰੂ ਹੋਣੀ ਬਾਕੀ ਹੈ। ਇਸ ਨਾਲ ਵੱਡਾ ਸਵਾਲ ਉਠਦਾ ਹੈ: ਕਾਂਗਰਸ ਹਰ ਵਾਰ ਚੋਣ ਮੈਦਾਨ ਵਿੱਚ ਦੇਰ ਨਾਲ ਕਿਉਂ ਉਤਰਦੀ ਹੈ, ਅਤੇ ਕੀ ਇਕ ਹੋਰ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਸਕੇਗੀ ?

Learn More
Image

With the 2027 Punjab elections approaching, the Aam Aadmi Party, Bharatiya Janata Party and Shiromani Akali Dal have already stepped up rallies, yatras and voter outreach. Congress, meanwhile, has relied heavily on protests and individual programmes, with its sustained state wide campaign still to roll out. That raises the sharper question: Why does Congress keep reaching the campaign battlefield late and can the party ever learn from its past mistakes before another election is already underway ?

Learn More
...