Image

ਕੀ ਭਾਰਤ ਸਿਹਤ ਪ੍ਰਬੰਧਾਂ ਦੇ ਸੁਧਾਰ ਲਈ ਵਿਸ਼ੇਸ਼ ਕਦਮ ਚੁੱਕ ਸਕਦਾ ਹੈ ?

Suggestions - SLAH

ਤੁਹਾਡੀ ਇਸ ਬਾਰੇ ਕੀ ਸਲਾਹ ਹੈ ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਜਦੋਂ ਪੰਜਾਬ ਦੀਆਂ ਚੋਣਾਂ ਵਿੱਚ ਰਣਨੀਤੀ ਅਤੇ ਵੱਡੇ ਫੈਸਲਿਆਂ ’ਤੇ ਅਕਸਰ ਸੂਬੇ ਤੋਂ ਬਾਹਰਲੇ ਆਗੂਆਂ ਦਾ ਪ੍ਰਭਾਵ ਦਿਖਾਈ ਦਿੰਦਾ ਹੈ, ਤਾਂ ਭਾਜਪਾ ਆਪਣੇ ਪੰਜਾਬ ਦੇ ਆਗੂਆਂ ਦੀ ਜਨਤਕ ਆਵਾਜ਼ ’ਤੇ ਇਨ੍ਹਾ ਸਖ਼ਤ ਕੰਟਰੋਲ ਕਿਉਂ ਰੱਖਦੀ ਹੈ ? ਕੇਂਦਰੀ ਲੀਡਰਸ਼ਿਪ ਅਤੇ ਬਾਹਰੋਂ ਆਉਣ ਵਾਲੇ ਇੰਚਾਰਜ ਪੰਜਾਬ ਦੀ ਸਿਆਸੀ ਦਿਸ਼ਾ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ, ਜਦੋਂ ਕਿ ਸਥਾਨਕ ਆਗੂਆਂ ਕੋਲ ਆਪਣੇ ਵਿਚਾਰ ਰੱਖਣ ਜਾਂ ਫੈਸਲਿਆਂ ’ਤੇ ਸਵਾਲ ਚੁੱਕਣ ਦੀ ਗੁੰਜਾਇਸ਼ ਘੱਟ ਦਿਖਾਈ ਦਿੰਦੀ ਹੈ। ਕੀ ਇਹ ਕੇਂਦਰੀ ਕੰਟਰੋਲ ਭਾਜਪਾ ਨੂੰ ਇੱਕਜੁਟ ਸੁਨੇਹਾ ਦੇਣ ਵਿੱਚ ਮਦਦ ਕਰਦਾ ਹੈ ਜਾਂ ਪੰਜਾਬ ਦੇ ਆਗੂਆਂ ਦੀ ਆਪਣੀ ਸਿਆਸੀ ਪਛਾਣ ਅਤੇ ਆਵਾਜ਼ ਨੂੰ ਕਮਜ਼ੋਰ ਕਰ ਰਿਹਾ ਹੈ ?

Learn More
Image

Why does the BJP maintain such tight control over what its Punjab leaders say publicly, when Punjab’s elections have often seen major decisions and campaign strategy shaped by leaders from outside the state ? From central leadership to outside state in-charges, much of the political direction is set beyond Punjab, while local leaders often have limited space to question decisions or present their own views. Does this centralised approach help BJP maintain one clear line or is it leaving Punjab leaders too little room to build an independent political voice ?

Learn More
Image

जब पंजाब में चुनावी फैसलों और रणनीति पर अक्सर राज्य के बाहर के नेताओं का असर दिखता है, तो भाजपा अपने पंजाब नेताओं की सार्वजनिक आवाज़ पर इतना कड़ा नियंत्रण क्यों रखती है ? केंद्रीय नेतृत्व और बाहर से नियुक्त प्रभारी पंजाब की राजनीतिक दिशा तय करने में बड़ी भूमिका निभाते हैं, जबकि स्थानीय नेताओं के पास अपने विचार रखने या फैसलों पर सवाल उठाने की गुंजाइश सीमित दिखती है। क्या यह केंद्रीकृत तरीका भाजपा को एकजुट संदेश देने में मदद करता है या पंजाब के नेताओं की अपनी राजनीतिक पहचान और आवाज़ को कमजोर कर रहा है ?

Learn More
Image

ਭਾਜਪਾ ਵੱਲੋਂ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦਾ ਸਮਾਪਨ ਜਲੰਧਰ ਵਿੱਚ ਕਰਨਾ ਮਹਿਜ਼ ਇਕ ਸੁਵਿਧਾਜਨਕ ਪ੍ਰਬੰਧ ਨਹੀਂ, ਸਗੋਂ ਇਕ ਸੋਚੀ-ਸਮਝੀ ਚੋਣ ਰਣਨੀਤੀ ਨਜ਼ਰ ਆਉਂਦੀ ਹੈ। ਦੋਆਬੇ ਵਿੱਚ ਪੰਜਾਬ ਦੀਆਂ 117 ਵਿੱਚੋਂ 23 ਵਿਧਾਨ ਸਭਾ ਸੀਟਾਂ ਹਨ, ਜਦੋਂ ਕਿ ਜਲੰਧਰ ਵਿੱਚ ਵੱਡੀ ਐਸ.ਸੀ. ਆਬਾਦੀ, ਮਜ਼ਬੂਤ ਐਨ.ਆਰ.ਆਈ. ਨੈੱਟਵਰਕ, ਭਾਜਪਾ ਦਾ ਸੰਗਠਨਾਤਮਕ ਆਧਾਰ ਅਤੇ ਡੇਰਾ ਸੱਚਖੰਡ ਬੱਲਾਂ ਦਾ ਪ੍ਰਭਾਵ ਮੌਜੂਦ ਹੈ। ਜਦੋਂ ਭਾਜਪਾ ਆਪਣੇ ਰਵਾਇਤੀ ਸ਼ਹਿਰੀ ਆਧਾਰ ਤੋਂ ਅੱਗੇ ਵੱਧਣਾ ਚਾਹੁੰਦੀ ਹੈ, ਤਾਂ ਕੀ ਜਲੰਧਰ ਨੂੰ 2027 ਵਿੱਚ ਪੂਰੇ ਦੋਆਬੇ ਵਿੱਚ ਵੱਡੀ ਸਿਆਸੀ ਪੈਠ ਬਣਾਉਣ ਦੇ ਦਰਵਾਜ਼ੇ ਵਜੋਂ ਤਿਆਰ ਕੀਤਾ ਜਾ ਰਿਹਾ ਹੈ ?

Learn More
Image

The BJP’s decision to conclude its ‘Nasha Mukt Punjab’ yatras in Jalandhar looks less like a logistical choice and more like an electoral calculation. Doaba accounts for 23 of Punjab’s 117 Assembly seats, while Jalandhar combines a sizeable SC population, strong NRI networks, an established BJP cadre and the political influence of Dera Sachkhand Ballan. With the BJP trying to expand beyond its traditional urban base, is Jalandhar being deliberately positioned as the party’s gateway to a wider Doaba breakthrough in 2027 ?

Learn More
...