Image

क्या मोदी की अजेयता को ठेस पहुंची है?

Trending

क्या आपको लगता है कि एनडीए को पूर्ण बहुमत न मिलने से मोदी की अजेयता को ठेस पहुंची है?

The Voting is on

Rising 100%
Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ, ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ’ਤੇ ਆਪਣੇ ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ। ਪਰ ਪਾਰਟੀ ਦੇ ਸੀਨੀਅਰ ਆਗੂਆਂ ਵਿਚਕਾਰ ਧੜੇਬੰਦੀ ਅਤੇ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਅਜੇ ਵੀ ਚੁਣੌਤੀ ਬਣੀ ਹੋਈ ਹੈ। ਪਾਰਟੀ ਹਾਈਕਮਾਂਡ ਚੋਣ ਰਣਨੀਤੀ ਅਤੇ ਉਮੀਦਵਾਰਾਂ ਦੀ ਚੋਣ ਵਿੱਚ ਦਖ਼ਲ ਦੇ ਕੇ ਆਗੂਆਂ ਵਿਚਕਾਰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਕਾਂਗਰਸ ਆਪਣੇ ਆਗੂਆਂ ਦੀ ਆਪਸੀ ਖਿੱਚੋਤਾਣ ਦੇ ਬਾਵਜੂਦ ਜੇਨ ਜ਼ੀ ਨੂੰ ਆਪਣੇ ਨਾਲ ਜੋੜ ਸਕੇਗੀ ? ਕੀ ਨੌਜਵਾਨ ਵੋਟਰਾਂ ਨੂੰ ਨਵਾਂ ਸਿਆਸੀ ਬਦਲ ਨਜ਼ਰ ਆਵੇਗਾ ਜਾਂ ਨਵੇਂ ਚੋਣੀ ਨਾਅਰਿਆਂ ਪਿੱਛੇ ਉਹੀ ਪੁਰਾਣੀ ਸੱਤਾ ਦੀ ਲੜਾਈ ਦਿਖਾਈ ਦੇਵੇਗੀ ?

Learn More
Image

With the 2027 elections approaching, Congress plans to target Punjab’s youth with issues like unemployment, drugs and law and order. But factional fights among senior leaders and the race for the CM’s chair continue to trouble the party. The high command is stepping in to manage campaign plans and candidate selection. Can Congress win Punjab’s youth with a Gen Z-focused campaign while its own leaders remain divided ? Will young voters see a fresh political alternative or just old power struggles with a new campaign slogan ?

Learn More
Image

2027 के चुनावों से पहले कांग्रेस पंजाब के युवाओं को बेरोजगारी, नशे और कानून-व्यवस्था जैसे मुद्दों पर जोड़ने की तैयारी कर रही है। लेकिन पार्टी के वरिष्ठ नेताओं के बीच गुटबाजी और मुख्यमंत्री की कुर्सी की दौड़ अब भी चुनौती बनी हुई है। पार्टी हाईकमान चुनावी रणनीति और उम्मीदवारों के चयन में दखल देकर नेताओं के बीच तालमेल बनाने की कोशिश कर रहा है। क्या कांग्रेस अपने नेताओं की आपसी खींचतान के बीच जेन ज़ी को अपने साथ जोड़ पाएगी ? क्या युवा मतदाताओं को एक नया राजनीतिक विकल्प दिखेगा या नए चुनावी नारों के पीछे वही पुरानी सत्ता की लड़ाई नजर आएगी ?

Learn More
Image

2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ 117 ਸੀਟਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਸਾਹਮਣੇ ਲੀਡਰਸ਼ਿਪ ਦੀ ਵੱਡੀ ਚੁਣੌਤੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਾਰਟੀ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਹਨ। ਪੰਜਾਬ ਦੀ ਸਮਾਜਿਕ ਬਣਤਰ ਵੀ ਇਸ ਚੁਣੌਤੀ ਨੂੰ ਵੱਧਾਉਂਦੀ ਹੈ। ਸੂਬੇ ਦੀ ਲਗਭਗ 31.9% ਆਬਾਦੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੈ, ਜਦੋਂ ਕਿ ਜੱਟ ਸਿੱਖ ਭਾਈਚਾਰੇ ਦਾ ਸਿਆਸਤ ਵਿੱਚ ਕਾਫ਼ੀ ਪ੍ਰਭਾਵ ਹੈ। ਪਰ ਕੀ ਕਾਂਗਰਸ ਇਨ੍ਹਾਂ ਅੰਕੜਿਆਂ ਨੂੰ ਵੋਟਾਂ ਵਿੱਚ ਬਦਲ ਸਕਦੀ ਹੈ, ਬਿਨਾਂ ਇਹ ਮੰਨੇ ਕਿ ਹਰ ਭਾਈਚਾਰਾ ਇਕੋ ਤਰ੍ਹਾਂ ਵੋਟ ਪਾਉਂਦਾ ਹੈ ? ਜਦੋਂ ਕਈ ਵੱਡੇ ਆਗੂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ, ਤਾਂ ਕੀ ਪੰਜਾਬ ਕਾਂਗਰਸ ਆਪਣੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਹਿਮਤੀ ਬਣਾ ਸਕੇਗੀ ਜਾਂ ਕੁਰਸੀ ਦੀ ਇਹ ਲੜਾਈ 2027 ਵਿੱਚ ਚੰਗੀਆਂ-ਖਾਸੀਆਂ ਸੀਟਾਂ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰ ਦੇਵੇਗੀ ?

Learn More
Image

With Punjab’s 117 Assembly seats up for grabs in 2027, Congress faces a tough leadership battle. Former CM Charanjit Singh Channi, Opposition leader Partap Singh Bajwa and MP Sukhjinder Singh Randhawa are among its senior power centres. Punjab’s social mix adds another challenge: Scheduled Castes make up nearly 31.9% of the population, while Jat Sikhs hold strong political influence. But can the party turn these numbers into votes without treating communities as fixed vote banks ? With several senior leaders eyeing the top job, can Punjab Congress decide who should lead its CM race or will the fight for the chair weaken its chances of winning a considerable number of seats in 2027 ?

Learn More
...