Image

ਕੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਇੱਕ ਘੁਟਾਲਾ ਹੈ?

Review - DEKHO

ਕੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਇੱਕ ਘੁਟਾਲਾ ਹੈ ਅਤੇ ਕੀ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ?

The Voting is on

Agree 100%
Do you want to contribute your opinion on this topic?
Download BoloBolo Show App on your Android/iOS phone and let us have your views.
Image

ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਪੰਜਾਬ ਸਰਕਾਰ ਦੇ ਸਿੱਖਿਆ ਸੁਧਾਰਾਂ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਅਧਿਆਪਕਾਂ ਦੀ ਘਾਟ ਅਤੇ ਸਕੂਲਾਂ ਦੀ ਮਾੜੀ ਹਾਲਤ ਦੇ ਦੋਸ਼ ਲਾਏ। ਕੁਝ ਹੀ ਘੰਟਿਆਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਦੱਸਿਆ ਕਿ ਅਧਿਆਪਕਾਂ ਦੀਆਂ 30 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 25 ਭਰੀਆਂ ਹੋਈਆਂ ਹਨ। ਜੇ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਇਨ੍ਹੀ ਕਾਮਯਾਬ ਹੈ, ਤਾਂ ਸਵਾਲ ਚੁੱਕਣ 'ਤੇ ਆਪਣੇ ਹੀ ਵਿਧਾਇਕ ਨੂੰ ਮੁਅੱਤਲ ਕਿਉਂ ਕੀਤਾ ਗਿਆ ?

Learn More
Image

AAP Maur MLA Sukhveer Singh Maiserkhana questioned the Punjab Government’s education reforms, alleging teacher shortages and poor school conditions. Hours later, the party suspended him for alleged indiscipline and anti-party activities. AAP disputed his claims and cited records showing 25 of 30 teaching posts were filled. If AAP’s education revolution is so successful, why suspend its own MLA for raising questions about it ?

Learn More
Image

आम आदमी पार्टी के मौड़ विधायक सुखवीर सिंह माईसरखाना ने पंजाब सरकार के शिक्षा सुधारों पर सवाल उठाए। उन्होंने शिक्षकों की कमी और स्कूलों की खराब स्थिति का आरोप लगाया। कुछ ही घंटों बाद पार्टी ने उन्हें अनुशासनहीनता और पार्टी विरोधी गतिविधियों के आरोप में निलंबित कर दिया। आम आदमी पार्टी ने उनके दावों को खारिज करते हुए बताया कि शिक्षकों के 30 स्वीकृत पदों में से 25 भरे हुए हैं। यदि आम आदमी पार्टी की शिक्षा क्रांति इतनी सफल है, तो सवाल उठाने पर अपने ही विधायक को निलंबित क्यों किया गया ?

Learn More
Image

ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਅਤੇ ਖਾਲੀ ਅਸਾਮੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਖੁੱਲ੍ਹੇਆਮ ਘੇਰਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਵੀ ਨਹੀਂ ਮਿਲਿਆ। ਉਨ੍ਹਾਂ ਦੇ ਇਸ ਵਿਰੋਧ ਨੇ ਸਰਕਾਰ ਦੇ ਸਿੱਖਿਆ ਸਬੰਧੀ ਦਾਅਵਿਆਂ ਅਤੇ ਜ਼ਮੀਨੀ ਹਾਲਾਤ ਵਿਚਲੇ ਫ਼ਰਕ ’ਤੇ ਸਵਾਲ ਖੜ੍ਹੇ ਕੀਤੇ ਹਨ। ਜਦੋਂ ਸੱਤਾਧਾਰੀ ਪਾਰਟੀ ਦਾ ਵਿਧਾਇਕ ਹੀ ਕਹੇ ਕਿ ਉਸ ਦੀ ਆਪਣੀ ਸਰਕਾਰ ਉਸ ਦੀ ਗੱਲ ਨਹੀਂ ਸੁਣ ਰਹੀ, ਤਾਂ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਾਰੇ ਕੀ ਦੱਸਦਾ ਹੈ ?

Learn More
Image

An Aam Aadmi Party MLA has openly challenged the Punjab Government over teacher shortages and vacant posts in government schools. He claims repeated complaints have gone unheard and that he could not secure a meeting with the Chief Minister. His outburst raises questions about the gap between the Government’s education claims and conditions on the ground. When a ruling party MLA says his own Government isn’t listening, what does it reveal about Punjab’s education model ?

Learn More
...